¡Sorpréndeme!

ਹੁਣ ਜਲੰਧਰ ਵਿੱਚ ਸਿੱਖ ਬੱਚੇ ਦਾ ਕੜਾ ਉਤਰਵਾਉਣ ਦਾ ਮਾਮਲਾ ਆਇਆ ਸਾਹਮਣੇ | OneIndia Punjabi

2022-07-29 1 Dailymotion

ਬਠਿੰਡੇ ਤੋਂ ਬਾਅਦ ਹੁਣ ਜਲੰਧਰ ਦੇ ਸੀ ਟੀ ਇੰਸਟੀਟਿਊਟ ਵਿੱਚ ਪੇਪਰ ਦੇ ਆਏ ਸਿੱਖ ਬੱਚਿਆਂ ਨੂੰ ਕੜੇ ਉਤਾਰਨ ਲਈ ਕਿਹਾ ਗਿਆ ਜਿਸ 'ਤੇ ਗੁੱਸੇ 'ਚ ਆਏ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਸੂਚਨਾ ਦਿੱਤੀ I ਮਾਪਿਆਂ ਨੇ ਇਕੱਠੇ ਹੋ ਕੇ ਸਿੱਖ ਤਾਲਮੇਲ ਕਮੇਟੀ ਨੂੰ ਨਾਲ ਲੈ ਕੇ ਮੌਕੇ 'ਤੇ ਪਹੁੰਚ ਕੇ ਇਸਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ I ਜਿਸ ਦੀ ਸੂਚਨਾ ਮਿਲਦਿਆਂ ਪ੍ਰਤਾਪਪੁਰਾ ਦੀ ਪੁਲਿਸ ਦੇ ਆਲਾ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਸੰਸਥਾ ਦੀ ਮੈਨਜਮੈਂਟ ਦੇ 3 ਅਧਿਕਾਰੀਆਂ ਨੂੰ ਪੁੱਛ ਗਿੱਛ ਲਈ ਥਾਣੇ ਲਿਜਾਇਆ ਗਿਆ I #Sikh #SikhProtest #Sikhi